Kanwar Grewal – Aakhan Jogi Hoja Ve Mai Teri Aan Lyrics – Karamjit Puri – 2017

ਮੈਨੂੰ ਮਾਇਆ ਨਗਰੀ ਖ੍ਹਾ ਗਈ
ਵਿੱਬ ਭੱਬਲ ਭੂਸੈ ਪਾ ਗਈ
ਹੁਣ ਨਿਗਹ ਮਿਹਰ ਦੀ ਕਰਦੇ
ਵੇ ਮੈਨੂੰ ਭਰੇ ਨੂੰ ਖਾਲੀ ਕਰਦੇ
ਮੈਂ ਉੱਝ ਕੂੜੈ ਦੀ ਢੇਰੀ ਆਂ
ਆਖਣ ਜੋਗੀ ਕਰਦੇ ਵੇ ਮੈਂ ਤੇਰੀ ਆਂ
ਆਖਣ ਜੋਗੀ ਕਰਦੇ ਵੇ ਮੈਂ ਤੇਰੀ ਆਂ

Menu Maya Nagrii Khaa Gayi
Vich Bhambhal Bhoose Pa Gayi
Hun Nigahh Mehr Di Karde
Ve Mainu Bhareee Nu Khali Karde
Mai Unj Koorhe Di Dheari Aa
Aakhan Jogi Hoja Ve Mai Teri Aan
Aakhan Jogi Hoja Ce Mai Teri Aan